


ਸ਼ਹੀਦਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 17 ਨਵੰਬਰ ਤੋਂ 24 ਨਵੰਬਰ ਤੱਕ ਕੀਰਤਨ ਦਰਬਾਰ ਸ਼ਾਮ 6:00 ਵਜੇ ਤੋਂ 9:00 ਵਜੇ ਤੱਕ ਸਜਿਆ ਕਰਨਗੇ ਅਤੇ 17 ਨਵੰਬਰ ਤੋਂ 27 ਨਵੰਬਰ ਤੱਕ ਪ੍ਰਭਾਤ ਫੇਰਿਆਂ ਨਿਕਲਿਆ ਕਰਨਗੀਆਂ। ਅਰੰਭ ਸਮਾਂ ਹਰ ਰੋਜ ਸਵੇਰੇ 5:00 ਵਜੇ ਹੋਇਆ ਕਰੇਗਾ। 25 ਨਵੰਬਰ ਸ਼ਨਿਚਰਵਾਰ ਦੁਪਹਿਰ 1:00 ਵਜੇ ਮੇਨ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਭੋਗ ਸੋਮਵਾਰ ਸ਼ਾਮ 5:00 ਵਜੇ ਪੈਣਗੇ। ਵਧੇਰੇ ਜਾਣਕਾਰੀ ਲਈ 604.594.2574 ਤੇ ਸੰਪਰਕ ਕਰੋ ਜੀ।
Daily programs at Gurdwara Sahib
3:30 AM | Doors Open |
4:00 AM – 4:30 AM | Parkash |
4:30 AM – 5:45 AM | Nitnem |
5:45 AM – 6:00 AM | Ardaas and Hukamnama Sahib |
6:00 AM – 8:00 AM | Kirtan of Asa Ji Di Vaar |
8:00 AM – 8:45 AM | Ardaas and Katha of Hukamnama Sahib |
8:45 AM – 11:00 AM | Kirtan |
11:00 AM – 12:00 PM | Lariwar Katha |
12:00 PM – 2:00 PM | Sikh history by Dhadi / Kavishar |
2:00 PM – 5:00 PM | Kirtan , Other Darbar Programs |
5:00 PM – 5:45 PM | Path Sri Rehraas Sahib Ji |
5:45 PM – 6:00 PM | Ardaas and Hukamnama Sahib |
6:00 PM – 7:00 PM | Kirtan |
7:00 PM – 8:00 PM | Katha |
8:00 PM – 9:00 PM | Sikh history by Dhadi / Kavishar |
9:00 PM | Ardaas and Sukhasan |
*Schedule is subject to change