ਸਾਧ ਸੰਗਤ ਜੀ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਇਤਿਹਾਸਕ ਦਿਹਾੜੇ ਤੇ 13 ਅਪ੍ਰੈਲ ਦਿਨ ਐਤਵਾਰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਅਤੇ 19 ਅਪ੍ਰੈਲ ਦਿਨ ਸ਼ਨਿਚਰਵਾਰ ਨਗਰ ਕੀਰਤਨ ਹੋਵੇਗਾ। 20 ਅਪ੍ਰੈਲ ਦਿਨ ਐਤਵਾਰ ਸਵੇਰੇ 6:00 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਇਹਨਾਂ ਸਮਾਗਮਾਂ ਵਿੱਚ ਜਿਨਾ ਸੰਗਤਾਂ ਨੇ ਲੰਗਰ ਦੇ ਸਟਾਲ ਲਾਉਣੇ ਜਾਂ ਕੋਈ ਹੋਰ ਸੇਵਾ ਲੈਣੀ ਹੋਵੇ ਉਹ ਗੁਰਦੁਆਰਾ ਸਾਹਿਬ ਵਿਖੇ 604 594 2574 ਤੇ ਸੰਪਰਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Viasakhi Nagar Kirtan Route
