Uncategorised

Gurdwara Sahib Dasmesh Darbar – Establishment Day – 11 January

Gurdwara Sahib Dasmesh Darbar was formed in 1998 to help combat the growing issues affecting the Sikh community both locally and globally.

Since its formation, the Gurdwara Sahib has continuously held programs to benefit and promote the Sikh way of life. Aside from the regular Gurdwara Darbar program, classes for children to learn Punjabi/Gurmukhi, Sikh History and Gurbani are held on a evening classes basis. The Gurdwara Sahib has always actively supported local Sikh Youth groups and has a strong youth presence amongst its Directors, Committee and Membership.

The Gurdwara Sahib has placed a special emphasis on promoting and bringing to the world’s attention, the continuous human rights violations being committed against the Sikhs and other minority groups. From holding academic human rights forums in University’s to candle light vigils being held in memory of those that lost their lives in the struggle for justice.

Gurdwara Sahib Dasmesh Darbar will continue to promote the struggle of minorities in their quest for equality, justice and freedom.

ਗੁਰੂਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਸਥਾਪਨਾ 1998 ਵਿਚ ਸਿੱਖ ਕੌਮ ਨੂੰ ਸਥਾਨਕ ਅਤੇ ਵਿਸ਼ਵ ਪੱਧਰ `ਤੇ ਪ੍ਰਭਾਵਿਤ ਕਰਨ ਵਾਲੇ ਵੱਧ ਰਹੇ ਮਸਲਿਆਂ ਦਾ ਮੁਕਾਬਲਾ ਕਰਨ ਲਈ ਕੀਤੀ ਗਈ ਸੀ।

ਇਸ ਦੇ ਬਣਨ ਤੋਂ ਬਾਅਦ, ਗੁਰੂਦੁਆਰਾ ਸਾਹਿਬ ਸਿੱਖੀ ਸਿਧੰਾਤਾਂ ਨੂੰ ਉਤਸ਼ਾਹਤ ਕਰਨ ਲਈ ਨਿਰੰਤਰ ਪ੍ਰੋਗਰਾਮ ਆਯੋਜਤ ਕਰਦਾ ਆ ਰਿਹਾ ਹੈ. ਗੁਰਦੁਆਰਾ ਸਾਹਿਬ ਦੇ ਰੋਜ਼ਾਨਾ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਲਈ ਪੰਜਾਬੀ / ਗੁਰਮੁਖੀ, ਸਿੱਖ ਇਤਿਹਾਸ ਅਤੇ ਗੁਰਬਾਣੀ ਸਿੱਖਣ ਦੀਆਂ ਕਲਾਸਾਂ ਸ਼ਾਮ ਦੇ ਵੇਲੇ ਰੱਖੀਆਂ ਜਾਂਦੀਆਂ ਹਨ। ਗੁਰੂਦੁਆਰਾ ਸਾਹਿਬ ਨੇ ਹਮੇਸ਼ਾਂ ਸਥਾਨਕ ਸਿੱਖ ਯੂਥ ਸਮੂਹਾਂ ਦਾ ਸਰਗਰਮੀ ਨਾਲ ਸਮਰਥਨ ਕੀਤਾ ਹੈ ਅਤੇ ਇਸਦੇ ਡਾਇਰੈਕਟਰਾਂ, ਕਮੇਟੀ ਅਤੇ ਮੈਂਬਰਸ਼ਿਪ ਵਿਚ ਨੌਜਵਾਨਾਂ ਦੀ ਮਜ਼ਬੂਤ ਹਾਜ਼ਰੀ ਹੈ.

ਗੁਰੂਦੁਆਰਾ ਸਾਹਿਬ ਨੇ ਸਿੱਖਾਂ ਅਤੇ ਹੋਰ ਘੱਟਗਿਣਤੀ ਸਮੂਹਾਂ ਵਿਰੁੱਧ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਉਲੰਘਣਾ ਨੂੰ ਦੁਨੀਆਂ ਦੇ ਧਿਆਨ ਵਿਚ ਲਿਆਉਣ `ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਯੂਨੀਵਰਸਿਟੀ ਵਿਚ ਮਨੁੱਖੀ ਅਧਿਕਾਰਾਂ ਦੇ ਅਕਾਦਮਿਕ ਫੋਰਮਾਂ ਦੇ ਆਯੋਜਨ ਤੋਂ ਲੈ ਕੇ ਕੈਂਡਲ ਲਾਇਟ ਵਿਜਲ ਉਹਨਾਂ ਦੀ ਯਾਦ ਵਿਚ ਰੱਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਇਨਸਾਫ ਦੇ ਸੰਘਰਸ਼ ਵਿਚ ਆਪਣੀ ਜਾਨ ਗੁਆ ਦਿੱਤੀ.

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਘੱਟ ਗਿਣਤੀਆਂ ਦੇ ਸੰਘਰਸ਼ ਨੂੰ ਉਨ੍ਹਾਂ ਦੀ ਬਰਾਬਰੀ, ਨਿਆਂ ਅਤੇ ਆਜ਼ਾਦੀ ਦੀ ਭਾਲ ਵਿਚ ਅੱਗੇ ਵਧਾਉਂਦਾ ਰਹੇਗਾ।

Comments are closed.