Vaisakhi Nagar Kirtan 25 April, 2020 – ਖਾਲਸਾ ਸਾਜਨਾ ਦਿਵਸ ਨਗਰ ਕੀਰਤਨ, 25 ਅਪ੍ਰੈਲ 2020 ਕਰੋਨਾ ਵਾਇਰਸ ਦੇ ਚੱਲਦੇ ਸੰਗਤਾਂ ਦੀ ਸਿਹਤ ਦੇ ਧਿਆਨ ਨੂੰ ਮੱਦੇ ਨਜਰ ਰੱਖਦੇ ਹੋਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਤੋਂ ਹੋਣ ਵਾਲਾ ਨਗਰ ਕੀਰਤਨ ਏਸ ਸਾਲ ਫਿਲਹਾਲ ਕੈਂਸਲ ਕਰ ਦਿੱਤਾ ਗਿਆ ਹੈ ਜੀ I